Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaa. 1. ਸਬੰਧ ਬੋਧਕ ਸ਼ਬਦ, ਕਾ। 2. ਨਾਲ। 1. conjunction, to. 2. with (if we take it as ‘nhdw’ then it means ‘with nails’). ਉਦਾਹਰਨਾ: 1. ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥ Raga Sireeraag 3, 57, 4:1 (P: 36). 2. ਚਾਕਰ ਨਹ ਦਾ ਪਾਇਨੑਿ ਘਾਉ॥ (ਨਹੂੰਆਂ ਨਾਲ). Raga Malaar 1, Vaar 22, Salok, 1, 2:6 (P: 1288).
|
English Translation |
(1) prep. of, belonging to. (2) n.m. trick, skill, sleight; proper way or method; deceit, deception, ruse.
|
Mahan Kosh Encyclopedia |
ਸੰ. दा. ਧਾ. ਦੇਣਾ, ਸੌਂਪਣਾ, ਰੱਖਣਾ, ਲੈਣਾ, ਕਤਰਨਾ। 2. ਵਿ. ਦਾਤਾ. ਦੇਣ ਵਾਲਾ. ਐਸੀ ਹਾਲਤ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. “ਬਰ ਚਾਰ ਪਦਾਰਥਦਾ ਬਰ ਚਾਰ.” (ਨਾਪ੍ਰ) 3. ਸੰਬੰਧ ਬੋਧਕ ਪ੍ਰਤ੍ਯਯ. ਕਾ. “ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ.” (ਮਾਝ ਅ: ਮਃ ੩) 3. ਨਾਮ/n. ਦਾਉ ਦਾ ਸੰਖੇਪ. “ਦਾ ਕਹਿਂ ਪਰੈ.” (ਗ੍ਯਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|