Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaa-ee. ਬਚੇ ਨੂੰ ਖਿਡਾਉਣ ਤੇ ਪਾਲਣ ਵਾਲੀ। female nurse. ਉਦਾਹਰਨ: ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ Japujee, Guru Nanak Dev, 38ਸ:2 (P: 8).
|
SGGS Gurmukhi-English Dictionary |
[N.] (from Per. Dāyaha) Female nurse
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. midwife, nurse' babysitter; (in games) side; approach; goal, objective. (2) sufff. same as ਦਾਇਕ. (3) adj. trickster, tricky, crafty, wily; deceiver.
|
Mahan Kosh Encyclopedia |
ਨਾਮ/n. ਦਾਉ. ਖੇਡ ਵਿੱਚ ਸੰਕੇਤ ਕੀਤੇ ਦਾਉ ਨੂੰ ਛੁਹਣ ਦੀ ਕ੍ਰਿਯਾ. “ਭਾਗ ਚਲੈਂ ਨਹਿ ਦੇਤ ਗਹਾਈ। ਅਤਿ ਲਘੁਤਾ ਕਰ ਛ੍ਵੈਹੈਂ ਦਾਈ.” (ਨਾਪ੍ਰ) 2. ਸੰ. ਧਾਤ੍ਰੀ. ਦਾਯਹ. ਚੁੰਘਾਵੀ. ਪਾਲਣ ਵਾਲੀ ਮਾਤਾ. ਦੇਖੋ- ਦਾਇਆ। 3. ਵਿ. ਦੇਣ ਵਾਲਾ. ਦਾਯਕ. दायिन् “ਸੁਖਦਾਈ ਪੂਰਨ ਪਰਮੇਸੁਰ.” (ਕੈਦਾ ਮਃ ੫) 4. ਦਾਉ (ਘਾਤ) ਜਾਣਨ ਵਾਲਾ. “ਜੰਗੀ ਦੁਸਮਨ ਦਾਈ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|