Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaasan. ਦਾਸਾਂ (ਦਾ ਦਾਸ), ਸੇਵਕਾਂ (ਦਾ ਸੇਵਕ)। slaves, servant. ਉਦਾਹਰਨ: ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ Raga Gaurhee 5, 121, 1:1 (P: 204). ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥ (‘ਦਾਸ’ ਦਾ ਬਹੁ ਵਚਨ, ਦਾਸਾਂ, ਸੇਵਕਾਂ). Raga Goojree 4, Vaar 14, Salok, 4, 2:9 (P: 308).
|
SGGS Gurmukhi-English Dictionary |
[Var.] From Dāsa
SGGS Gurmukhi-English Data provided by
Harjinder Singh Gill, Santa Monica, CA, USA.
|
|