Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaasaa. ਸੇਵਕਾਂ। servants, slaves, devotees. ਉਦਾਹਰਨ: ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥ Raga Sireeraag 5, 88, 4:2 (P: 49). ਦੁਨੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥ (ਸੇਵਕਾਂ ਨੂੰ). Raga Sireeraag 5, Chhant 3, 1:2 (P: 80). ਅੰਮ੍ਰਿਤ ਨਾਮੁ ਨਿਧਾਨ ਦਾਸਾ ਘਰਿ ਘਣਾ ॥ (ਦਾਸਾਂ ਦੇ). Raga Goojree 5, Vaar 3:3 (P: 518).
|
SGGS Gurmukhi-English Dictionary |
[Var.] From Dāsa pl.
SGGS Gurmukhi-English Data provided by
Harjinder Singh Gill, Santa Monica, CA, USA.
|
|