Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋikʰlaavahi. ਦਿਖਾਉਂਦਾ, ਵਖਾਉਂਦਾ। show, display. ਉਦਾਹਰਨ: ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀਂ ਸੂਝੈ ॥ (ਦਿਖਾਉਂਦਾ ਹੈ). Raga Malaar 1, Vaar 25, Salok, 1, 2:5 (P: 1289). ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ (ਵਖਾਲਦਾ ਹੈ). Salok, Kabir, 75:1 (P: 1368).
|
|