Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋikʰaa-i-o. ਵਖਾਲਿਆ, ਦਰਸ਼ਨ ਕਰਵਾਇਆ, ਵਖਾਇਆ, ਦਿਖਾ ਦਿਤਾ। shown. ਉਦਾਹਰਨ: ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥ Raga Gaurhee 5, 123, 2:2 (P: 205). ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ ॥ Raga Gaurhee 5, 123, 3:1 (P: 205). ਗੁਰਹਿ ਦਿਖਾਇਓ ਲੋਇਨਾ ॥ Raga Aaasaa 5, 144, 1:1 (P: 407).
|
|