Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋiṫaa. 1. ਦੀਆ, ਪ੍ਰਦਾਨ ਕੀਤਾ। 2. ਦਿਤਾ ਹੋਇਆ ਪਦਾਰਥ। 1. given. 2. gift, given. ਉਦਾਹਰਨਾ: 1. ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥ Raga Sireeraag 1, 5, 1:1 (P: 15). 2. ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥ Raga Maajh 1, Vaar 2, Salok, 1, 1:3 (P: 138). ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥ Raga Maajh 1, Vaar 2, Salok, 2, 2:1 (P: 138).
|
SGGS Gurmukhi-English Dictionary |
[1. P. v. 2. n.] 1. given. 2. also n. gift
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੱਤ. ਦੀਆ। 2. ਨਾਮ/n. ਦਿੱਤਾ ਹੋਇਆ ਪਦਾਰਥ. “ਦੇਂਦੇ ਥਾਵਹੁ ਦਿਤਾ ਚੰਗਾ.” (ਮਃ ੨ ਵਾਰ ਮਾਝ) ਦੇਣਵਾਲੇ ਕਰਤਾਰ ਤੋਂ ਵਧਕੇ, ਉਸ ਦਾ ਦਿੱਤਾ ਪਦਾਰਥ ਮਨਮੁਖ ਨੂੰ ਚੰਗਾ ਲਗਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|