Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋin⒤. 1. ਦਿਨ ਭਾਵ ਸਮੇਂ। 2. ਸਮੇਂ ਦੀ ਇਕ ਇਕਾਈ, ਸੂਰਜ ਚੜ੍ਹਨ ਤੋਂ ਢਲਣ ਤੱਕ ਦਾ ਸਮਾਂ। 1. day viz., time. 2. unit of time, time from the rising till setting of the sun. ਉਦਾਹਰਨਾ: 1. ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ Raga Maajh 5, Baaraa Maaha-Maajh, 7:3 (P: 134). 2. ਰਾਤੀ ਕਾਲੁ ਘਟੈ ਦਿਨਿ ਕਾਲੁ ॥ Raga Malaar 1, Vaar 20ਸ, 1, 1:1 (P: 1287). ਸਾਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ ॥ Sava-eeay of Guru Ramdas, Nal-y, 5:2 (P: 1399).
|
Mahan Kosh Encyclopedia |
ਦਿਨ ਵਿੱਚ. “ਰਾਤੀ ਕਾਲੁ ਘਟੈ ਦਿਨਿ ਕਾਲੁ.” (ਮਃ ੧ ਵਾਰ ਮਲਾ) ਕਾਲ (ਉ਼ਮਰ) ਘਟੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|