Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋinee-ar⒰. 1. ਦਿਨਕਰ, ਸੂਰਜ। 2. ਦਿਨ। 1. sun. 2. day. ਉਦਾਹਰਨਾ: 1. ਸੋਈ ਚੰਦੁ ਚੜਹਿ ਸੇਤਾਰੇ ਸੋਈ ਦਿਨੀਅਰੁ ਤਪਤ ਰਹੈ ॥ Raga Raamkalee 1, Asatpadee 1, 1:1 (P: 902). ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥ Raga Aaasaa 5, Chhant 4, 3:1 (P: 455). ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥ Raga Dhanaasaree 4, 6, 3:2 (P: 668). 2. ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥ Raga Bihaagarhaa 5, Chhant 2, 2:5 (P: 543).
|
SGGS Gurmukhi-English Dictionary |
1. sun. 2. day.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦਿਨੀਅਰ) ਸੰ. ਦਿਨਕਰ. ਸੂਰਜ. “ਕਦ ਦਿਨੀਅਰੁ ਦੇਖੀਐ?” (ਆਸਾ ਛੰਤ ਮਃ ੫) 2. ਦਿਨ. ਦਿਵਸ. ਦੇਖੋ- ਰੈਨਿ ਦਿਨੀਅਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|