Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋin⒰. 1. ਸਮੇਂ ਦੀ ਇਕ ਇਕਾਈ, ਸੂਰਜ ਦੇ ਚੜ੍ਹਨ ਤੋਂ ਸੂਰਜ ਦੇ ਡੁਬਣ ਤੱਕ ਦਾ ਸਮਾਂ। 2. ਦਿਨ ਭਾਵ ਸਮਾਂ। 1. unit of time, time from the rising till setting of the sun. 2. day, time.
ਉਦਾਹਰਨਾ:
1. ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥ Raga Aaasaa 1, Sodar, 3, 4:2 (P: 10).
ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥ Raga Maajh 5, Din-Rain, 2:9 (P: 137).
2. ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥ Raga Sireeraag 5, 92, 4:2 (P: 50).

Mahan Kosh Encyclopedia

ਦੇਖੋ- ਦਿਨ. “ਦਿਨੁ ਰੈਨਿ ਸਿਮਰਤ ਸਦਾ ਨਾਨਕ.” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits