Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋivaa-i-aa. 1. ਪ੍ਰਦਾਨ ਕਰਾਇਆ। 2. ਭਾਵ ਬਣਵਾਇਆ। 1. got (blessed). 2. got dug/constructed/made. ਉਦਾਹਰਨਾ: 1. ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ Raga Sireeraag 4, Chhant 1, 4:3 (P: 79). 2. ਕਰਤੈ ਪੁਰਖਿ ਤਾਲੁ ਦਿਵਾਇਆ ॥ (ਭਾਵ ਬਣਵਾਇਆ ਹੈ). Raga Sorath 5, 64, 2:1 (P: 625).
|
SGGS Gurmukhi-English Dictionary |
1. got (blessed). 2. got dug/constructed/made.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪ੍ਰਦਾਨ ਕਰਾਇਆ. ਦਿਲਵਾਇਆ। 2. ਦੇਵਯੂ (ਪਵਿਤ੍ਰ-ਧਾਰਮਿਕ) ਕੀਤਾ. “ਕਰਤੈ ਪੁਰਖਿ ਤਾਲੁ ਦਿਵਾਯਾ.” (ਸੋਰ ਮਃ ੫) ਕਰਤਾਰ ਨੇ ਅਮ੍ਰਿਤਸਰ ਪਵਿਤ੍ਰ ਅਸਥਾਨ ਕੀਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|