Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋis⒤. 1. ਦਿਸ਼ਾਵਾਂ ਵਿਚ, ਤਰਫਾਂ ਵਿਚ। 2. ਦਿਸਦਾ। 1. directions. 2. appear, seen; seeing. ਉਦਾਹਰਨਾ: 1. ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥ Raga Sireeraag 3, 20, 2:1 (P: 66). 2. ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥ Raga Gaurhee 4, Vaar 10:2 (P: 305). ਜਿਨ੍ਹ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ (ਵੇਖਿਆ). Raga Soohee 1, Chhant 4, 2:4 (P: 765).
|
Mahan Kosh Encyclopedia |
ਦਿਸ਼ਾ ਮੇਂ. ਦਿਸ਼ਾ ਵੱਲ. ਦੇਖੋ- ਦਿਸਾ। 2. ਸੰ. दृशी- ਦ੍ਰਿਸ਼ੀ. ਨਾਮ/n. ਨਜ਼ਰ. ਦ੍ਰਿਸ਼੍ਟਿ. ਨਿਗਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|