Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋihi. ਦਿਨ। day. ਉਦਾਹਰਨ: ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥ Salok, Farid, 76:1 (P: 1381).
|
Mahan Kosh Encyclopedia |
(ਦਿਹੁ) ਨਾਮ/n. ਦ੍ਯੁ. ਦਿਨ. ਦਿਵਸ. “ਜਿ ਦਿਹਿ ਨਾਲਾ ਕਪਿਆ.” (ਸ. ਫਰੀਦ) ਜਿਸ ਦਿਨ (ਜਨਮ ਸਮੇਂ) ਨਾਲੂਆ ਕੱਟਿਆ। 2. ਭਾਵ- ਪ੍ਰਕਾਸ਼. ਗ੍ਯਾਨ. “ਓਥੈ ਦਿਹੁ, ਐਥੈ ਸਭ ਰਾਤਿ.” (ਮਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|