Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋee-o. 1. ਦਿਤਾ। 2. ਸਹਾਇਕ ਕਿਰਿਆ। 1. imparted, given, infused. 2. auxiliary verb. ਉਦਾਹਰਨਾ: 1. ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ॥ Raga Gaurhee 4, 49, 2:3 (P: 167). 2. ਸਾਧੂ ਸੰਗਤਿ ਦੀਓ ਰਲਾਇ ॥ Raga Gaurhee, Kabir, 40, 1:2 (P: 331). ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥ Raga Goojree 5, 21, 1:2 (P: 500).
|
Mahan Kosh Encyclopedia |
(ਦੀਉ, ਦੀਅ) ਦਿੱਤਾ. ਦਾਨ ਕੀਤਾ. “ਕਰਿ ਕ੍ਰਿਪਾ ਜਿਸ ਦੀਉ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|