Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeenee. 1. ਦਿਤੀ, ਸਹਾਇਕ ਕਿਰਿਆ। 2. ਦਿਤੀ, ਪ੍ਰਦਾਨ ਕੀਤੀ। 1. auxiliary verb. 2. granted, given. ਉਦਾਹਰਨਾ: 1. ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥ Raga Sireeraag 5, Pahray 4, 1:3 (P: 77). 2. ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥ Raga Gaurhee 3, 38, 2:3 (P: 163).
|
English Translation |
adj. concerning ਦੀਨ2 religious.
|
|