Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeen⒰. 1. ਧਰਮ। 2. ਹੀਣਾ, ਕੰਗਾਲ, ਗਰੀਬ, ਨਿਮਾਣਾ। 1. religion. 2. poor. 1.ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ Raga Maajh 1, Vaar 8ਸ, 1, 1:2 (P: 141). ਦੀਨੁ ਛਡਾਇ ਦੁਨੀ ਜੋ ਲਾਏ ॥ Raga Soohee 5, 29, 1:1 (P: 743). 2. ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥ Raga Gaurhee 5, Sukhmanee 13, 3:6 (P: 280). ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ ਸਦਾ ਸਦਾ ਉਪਕਾਰੇ ॥ Raga Soohee 5, 6, 2:1 (P: 738).
|
Mahan Kosh Encyclopedia |
ਦੇਖੋ- ਦੀਨ 7-8. “ਦੀਨੁ ਗਵਾਇਆ ਦੁਨੀ ਸਿਉ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|