Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeepak⒰. ਦੀਵਾ। lamp. ਉਦਾਹਰਨ: ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥ Raga Sireeraag 3, 64, 2:4 (P: 39). ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ (ਗਿਆਨ ਰੂਪੀ ਦੀਵਾ). Raga Raamkalee, Kabir, 9, 3:2 (P: 971).
|
Mahan Kosh Encyclopedia |
ਦੀਵਾ. ਦੇਖੋ- ਦੀਪਕ. “ਦੀਪਕੁ ਤੇ ਦੀਪਕੁ ਪਰਗਾਸਿਆ.” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|