Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeeragʰ. 1. ਵਡਾ, ਚਿਰ ਸਥਾਈ, ਡਾਢਾ ਚੰਦਰਾ, ਲੰਮਾ। 2. ਲੰਮ/ਅਕਾਰ ਵਿਚ। 3. ਡੂੰਘੀ। 1. chronic. 2. straight, high. 3. deep. ਉਦਾਹਰਨਾ: 1. ਦੀਰਘ ਰੋਗੁ ਮਾਇਆ ਆਸਾਧਿਓ ॥ Raga Gaurhee 5, Thitee, 13:6 (P: 299). 2. ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ Raga Aaasaa 1, Vaar 14, Salok, 1, 1:1 (P: 470). 3. ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥ Raga Tukhaaree 1, Baarah Maahaa, 3:6 (P: 1107).
|
English Translation |
adj. long, big, serious.
|
Mahan Kosh Encyclopedia |
ਸੰ. ਦੀਰਘ. ਵਿ. ਲੰਮਾ। 2. ਚੌੜਾ. ਮੋਟਾ। 3. ਵਡਾ। 4. ਨਾਮ/n. ਤਾਲ ਬਿਰਛ। 5. ਊਂਟ. ਸ਼ੁਤਰ। 6. ਦੋ ਮਾਤ੍ਰਾ ਦਾ ਅੱਖਰ. ਗੁਰੁ. “ਆਪਸ ਕੌ ਦੀਰਘ ਕਰਿ ਮਾਨੈ ਅਉਰਨ ਕਉਲਗ ਮਾਤ.” (ਮਾਰੂ ਕਬੀਰ) ਆਪਣੇ ਤਾਈਂ ਦੀਰਘ (ਗੁਰੁ) ਅਤੇ ਦੂਜਿਆਂ ਨੂੰ ਲਘੁ ਜਾਣਦੇ ਹਨ. ਦੇਖੋ- ਗੁਰੁ 5. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|