Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeesæ. 1. ਦਿਸੇ, ਵਖਾਈ ਦੇਵੇ। 2. ਜਾਪਦਾ/ਲਗਦਾ ਹੈ। 1. seen, discern. 2. appear. ਉਦਾਹਰਨਾ: 1. ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥ (ਦਿਸੇ, ਵਖਾਈ ਦੇਵੇ). Raga Sireeraag 1, 20, 3:2 (P: 21). ਗੁਰਮੁਖਿ ਦੀਸੈ ਸਹਜਿ ਸੁਭਾਇ ॥ (ਦਿਸ ਪੈਂਦਾ ਹੈ). Raga Gaurhee 1, Asatpadee 4, 2:3 (P: 222). 2. ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥ (ਹਰੀ ਦਾ ਮਹਲ ਵਸਣ ਲਈ ਘਰ ਜਾਪਦਾ ਹੈ). Raga Bilaaval 1, Thitee, 1:2 (P: 839).
|
|