Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋu-aar⒤. 1. ਦਰਵਾਜੇ/ਦਰ ਤੇ। 2. ਗੋਲਕ ਤੇ। 1. on the door. 2. on the organ. ਉਦਾਹਰਨਾ: 1. ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥ (ਦੁਆਰੇ ਤੇ). Raga Sireeraag 4, Vaar 11, Salok, 3, 1:4 (P: 86). 2. ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥ Raga Maaroo 4, Solhaa 1, 6:2 (P: 1069).
|
Mahan Kosh Encyclopedia |
ਦ੍ਵਾਰ (ਦਰ) ਤੇ. ਬੂਹੇ ਉੱਪਰ. “ਹਾਰਿ ਪਰਿਓ ਦੁਆਰਿ.” (ਬਿਲਾ ਅ: ਮਃ ੫) ਦੇਖੋ- ਦੁਆਰ। 2. ਦ੍ਵਾਰਾ. ਮਾਰਫਤ. ਦੇਖੋ- ਦੁਆਰਾ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|