Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋu-i. 1. ਦੋਵੇਂ। 2. ਦੋ। 1. both. 2. two, both. ਉਦਾਹਰਨਾ: 1. ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ Japujee, Guru Nanak Dev, 29:3 (P: 6). ਉਦਾਹਰਨ: ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥ (ਭਾਵ ਲੋਕ ਪ੍ਰਲੋਕ ਦੀਆਂ ਦੋਵੇ). Raga Gaurhee 5, 166, 4:1 (P: 199). 2. ਏਕੁ ਸੁਆਨੁ ਦੁਇ ਸੁਆਨੀ ਨਾਲਿ ॥ Raga Sireeraag 1, 29, 1:1 (P: 24). ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥ Raga Sireeraag 1, Asatpadee 2, 2:2 (P: 54). ਕਹੁ ਕਬੀਰ ਅਖਰ ਦੁਇ ਭਾਖਿ ॥ (ਰਾਮ ਨਾਮ ਦੇ ਦੋ ਅੱਖਰ). Raga Gaurhee, Kabir, 33, 3:1 (P: 329).
|
SGGS Gurmukhi-English Dictionary |
[P. adj.] (from Sk. Doi) both, two
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਦੁਐ) ਵਿ. ਦ੍ਵਿ. ਦੋ. “ਦੁਇ ਸੇਰ ਮਾਗਉ ਚੂਨਾ.” (ਸੋਰ ਕਬੀਰ) 2. ਦ੍ਵੈਤ. ਦੇਖੋ- ਬਰੀ। 3. ਕ੍ਰਿ. ਵਿ. ਦੋਵੇਂ. ਦੋਨੋ. “ਦੁਇ ਕਰ ਜੋੜਿ ਕਰਉ ਅਰਦਾਸਿ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|