Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋuṫar. 1. ਔਖਿਆਂ, ਤਰਿਆ ਜਾਣ ਵਾਲਾ। 2. ਔਖਿਆਂ ਤਰਨ ਵਾਲੇ। 1. difficult to cross. 2. one who can cross difficult waters.
ਉਦਾਹਰਨਾ:
1. ਦਾਰਨ ਦੁਖ ਦੁਤਰ ਸੰਸਾਰੁ ॥ Raga Gaurhee 5, 166, 3:1 (P: 199).
2. ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥ Raga Tukhaaree 1, Baarah Maahaa, 6:3 (P: 1108).

SGGS Gurmukhi-English Dictionary
[Adj.] (from Sk. Dushtara) difficult to cross
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਦੁਤਰੁ) ਸੰ. ਦੁਸ੍ਤਰ. ਵਿ. ਜਿਸ ਤੋਂ ਤਰਕੇ ਪਾਰ ਹੋਣਾ ਔਖਾ ਹੋਵੇ. “ਕਿਉਕਰਿ ਦੁਤਰੁ ਤਰਿਆਜਾਇ?” (ਗਉ ਮਃ ੩) “ਜਾਕੈ ਰਾਮ ਵਸੈ ਮਨ ਮਾਹੀ। ਸੋ ਜਨ ਦੁਤਰੁ ਪੇਖਤ ਨਾਹੀ.” (ਰਾਮ ਮਃ ੫) 2. ਸੰ. ਦੁਰੁੱਤਰ. ਨਾਮ/n. ਬੇਅਦਬੀ ਦਾ ਜਵਾਬ. ਗੁਸਤਾਖ਼ਾਨਾ ਉੱਤਰ. “ਕਿਨੈ ਨ ਦੁਤਰੁ ਭਾਖੇ.” (ਧਨਾ ਮਃ ੫) 3. ਜਿਸ ਸਵਾਲ ਦਾ ਜਵਾਬ ਔਖਾ ਹੋਵੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits