Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋunee. 1. ਦੁਨੀਆ। 2. ਦੁਨੀਆਦਾਰੀ। 3. ਮਾਇਆ। 1. world. 2. worldliness. 3. worldly valuables, wealth. ਉਦਾਹਰਨਾ: 1. ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥ Raga Sireeraag 1, Asatpadee 17, 6:2 (P: 64). 2. ਦੀਨ ਛਡਾਇ ਦੁਨੀ ਜੋ ਲਾਏ ॥ Raga Soohee 5, 29, 1:1 (P: 743). 3. ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥ Raga Malaar 1, Vaar 21, Salok, 1, 2:1 (P: 1287).
|
SGGS Gurmukhi-English Dictionary |
1. world. 2. worldliness. 3. worldly valuables, wealth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਦੁਨੀਆ) ਦੇਖੋ- ਦੁਨਿਯਾ. “ਅਉਰ ਦੁਨੀ ਸਭ ਭਰਮਿ ਭੁਲਾਨੀ.” (ਸ੍ਰੀ ਕਬੀਰ) “ਦੁਨੀਆ ਰੰਗ ਨ ਆਵੈ ਨੇੜੇ.” (ਮਾਰੂ ਸੋਲਹੇ ਮਃ ੫) 2. ਭਾਵ- ਮਾਇਆ. ਧਨ. “ਦੁਖੀ ਦੁਨੀ ਸਹੇੜੀਐ, ਜਾਹਿ ਤ ਲਗਹਿ ਦੁਖ.” (ਵਾਰ ਮਲਾ ਮਃ ੧) “ਇਸ ਕੇ ਪੱਲੇ ਬਹੁਤ ਦੁਨੀਆ ਹੈ.” (ਜਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|