Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋunee-aa. 1. ਸੰਸਾਰ, ਜਗਤ। 2. ਜਗਤ ਦੇ ਲੋਕ। 1. the world. 2. people of the world. ਉਦਾਹਰਨਾ: 1. ਸਭ ਦੁਨੀਆ ਆਵਣ ਜਾਣੀਆ ॥ Raga Sireeraag 1, 33, 3:3 (P: 26). 2. ਦੁਨੀਆ ਸੁਬਹਾਨੁ ਸਚਿ ਸਮਾਈਐ ॥ Raga Maajh 1, Vaar 9:7 (P: 142). ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ Raga Tilang 1, 1, 1:1 (P: 721).
|
English Translation |
n.f. world, earth, universe, cosmos; worldly affairs; people, humanity, human race; multitude.
|
Mahan Kosh Encyclopedia |
(ਦੁਨੀ) ਦੇਖੋ- ਦੁਨਿਯਾ. “ਅਉਰ ਦੁਨੀ ਸਭ ਭਰਮਿ ਭੁਲਾਨੀ.” (ਸ੍ਰੀ ਕਬੀਰ) “ਦੁਨੀਆ ਰੰਗ ਨ ਆਵੈ ਨੇੜੇ.” (ਮਾਰੂ ਸੋਲਹੇ ਮਃ ੫) 2. ਭਾਵ- ਮਾਇਆ. ਧਨ. “ਦੁਖੀ ਦੁਨੀ ਸਹੇੜੀਐ, ਜਾਹਿ ਤ ਲਗਹਿ ਦੁਖ.” (ਵਾਰ ਮਲਾ ਮਃ ੧) “ਇਸ ਕੇ ਪੱਲੇ ਬਹੁਤ ਦੁਨੀਆ ਹੈ.” (ਜਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|