Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋubiḋʰaa. ਦ੍ਵੈਤ ਭਾਵ ਮਨ ਦੀ ਡਾਵਾਂ ਡੋਲ ਹਾਲਤ, ਦੁਚਿਤੀ ਦੋ ਬਿਧਾਂ ਵਿਚ ਹੋਣਾ, ਦੁਪਾਸੀ ਬਿਰਤੀ। duality, doublemindedness. ਉਦਾਹਰਨ: ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥ Raga Sireeraag 1, 14, 2:2 (P: 19). ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥ (ਦ੍ਵੈਤ ਵਿਚ ਰਖਣ ਵਾਲੀ ਮਾਇਆ). Raga Sireeraag 3, Asatpadee 21, 5:3 (P: 67).
|
SGGS Gurmukhi-English Dictionary |
[Sk. n.] Duality
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. double-mindedness, dilemma, quandary, diffidence, doubt, uncertainty, incertitude, indecision, perplexity.
|
Mahan Kosh Encyclopedia |
(ਦੁਬਿਧ) ਵਿ. ਦੋ ਪ੍ਰਕਾਰ ਦਾ. ਦ੍ਵਿਵਿਧ। 2. ਨਾਮ/n. ਦ੍ਵੈਵਿਧ੍ਯ. ਦੋ ਪ੍ਰਕਾਰ ਭਾਵ. ਦੁਭਾਂਤੀਪਨ. ਦ੍ਵੈਤਭਾਵ. “ਦੁਬਿਧਾ ਦੂਰਿ ਕਰੋ ਲਿਵ ਲਾਇ.” (ਬਸੰ ਮਃ ੫) “ਗੁਰਿ ਦੁਬਿਧਾ ਜਾਕੀ ਹੈ ਮਾਰੀ। ਕਹੁ ਨਾਨਕ ਸੋ ਬ੍ਰਹਮ ਬੀਚਾਰੀ.” (ਗਉ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|