Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋuraṫ⒰. ਪਾਪ। sin, vice. ਉਦਾਹਰਨ: ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤੁ ਬਿਖੰਡਨੋ ॥ Raga Bilaaval 5, Chhant 3, 1:4 (P: 847). ਹਾਥੁ ਦੇਇ ਰਾਖੇ ਪਰਮੇਸੁਰਿ ਸਗਲਾ ਦੁਰਤੁ ਮਿਟਾਇਆ ॥ Raga Devgandhaaree 5, 23, 1:2 (P: 532).
|
Mahan Kosh Encyclopedia |
(ਦੁਰਤ) ਸੰ. ਦੁਰਿਤ. ਨਾਮ/n. ਪਾਪ. ਦੋਸ਼. “ਕਲਿਜੁਗ ਦੁਰਤ ਦੂਰਿ ਕਰਬੇ ਕਉ.” (ਸਵੈਯੇ ਮਃ ੪ ਕੇ) “ਦੁਰਤੁ ਗਵਾਇਆ ਹਰਿ ਪ੍ਰਭਿ ਆਪੇ.” (ਸੋਰ ਮਃ ੫) 2. ਵਿ. ਪਾਪੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|