Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋulabʰ. ਔਖਿਆਈ ਨਾਲ ਪ੍ਰਾਪਤ ਹੋਣ ਵਾਲਾ, ਦੁਰਲਭ। hard to obtain. ਉਦਾਹਰਨ: ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨੁਮ ਪਾਇ ਓਇ ॥ Raga Sireeraag 5, 92, 4:1 (P: 50).
|
SGGS Gurmukhi-English Dictionary |
hard to obtain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਦੁਰਲਭ. ਵਿ. ਜੋ ਕਠਿਨਤਾ ਨਾਲ ਮਿਲੇ. ਜਿਸ ਦਾ ਪ੍ਰਾਪਤ ਕਰਨਾ ਆਸਾਨ ਨਾ ਹੋਵੇ. “ਦੁਲਭ ਜਨਮ ਪਾਇਓਇ.” (ਸ੍ਰੀ ਮਃ ੫) “ਦੁਲਭ ਦੇਹ ਖੋਈ ਅਗਿਆਨੀ” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|