Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋoo. ਤੋਂ, ਕੋਲੋਂ। from. ਉਦਾਹਰਨ: ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥ Raga Gaurhee 4, Vaar 8:1 (P: 304). ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ॥ (ਵਲੋਂ, ਕੋਲੋਂ). Raga Gaurhee 4, Vaar 14, Salok, 4, 2:2 (P: 308).
|
SGGS Gurmukhi-English Dictionary |
from.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਦ੍ਵਿ. ਦੋ. “ਦ੍ਰਿਗ ਦੂ ਪਰ.” (ਰਾਮਾਵ) 2. ਪ੍ਰਤ੍ਯ. ਸੇ. ਤੋਂ. “ਇਕਦੂ ਜੀਭੌ ਲਖ ਹੋਹਿ.” (ਜਪੁ) “ਸਭ ਦੂ ਊਚਾ ਸੋਇ.” (ਆਸਾ ਮਃ ੩) 3. ਸੰ. ਦੂ. ਵਿ. ਬੇਚੈਨ। 4. ਨਾਮ/n. ਰੋਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|