Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋookʰaa. ਦੁਖ। pain, discomfort. ਉਦਾਹਰਨ: ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥ Raga Gaurhee 5, 160, 1:2 (P: 215). ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥ (ਦੁਖਾਂ). Raga Gaurhee 5, Vaar 10ਸ, 5, 1:1 (P: 320).
|
|