Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋoojaa. 1. ਹੋਰ। 2. ਦ੍ਵੈਤ (ਭਾਵ)। 3. ਦੂਸਰਾ। 4. ਸੰਸਾਰ, ਜਨਮ ਮਰਨ ਦਾ ਗੇੜ (ਭਾਵ)। 1. anyother, no other. 2. duality. 3. other, second, else. 4. world i.e. cycle of birth and death. ਉਦਾਹਰਨਾ: 1. ਤੁਝ ਬਿਨੁ ਦੂਜਾ ਕੋਈ ਨਾਹਿ ॥ Raga Aaasaa 4, So-Purakh, 2, 2:2 (P: 11). ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥ Raga Sireeraag 1, 16, 1:2 (P: 20). ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥ Raga Maajh 5, Baaraa Maaha-Maajh, 13:6 (P: 136). 2. ਮਨ ਰੇ ਦੂਜਾ ਭਾਉ ਚੁਕਾਇ ॥ Raga Sireeraag 3, 52, 1:1 (P: 33). ਦੂਜਾ ਖੇਲੁ ਕਰਿ ਦਿਖਲਾਇਆ ॥ (ਦ੍ਵੈਤ ਭਾਵ ਵਾਲਾ ਖੇਲ). Raga Sireeraag 1, Asatpadee 28, 20:2 (P: 73). ਦੂਜਾ ਮਾਰਿ ਮਨੁ ਸਚਿ ਸਮਾਣਾ ॥ Raga Maajh 3, 18, 8:2 (P: 120). ਦੂਜਾ ਮਾਰਿ ਸਬਦਿ ਪਛਾਤਾ ॥ Raga Gaurhee 1, Asatpadee 5, 6:2 (P: 223). 3. ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥ Raga Sireeraag 3, 57, 2:1 (P: 36). ਉਦਾਹਰਨ: ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥ Raga Maajh 1, Vaar 3:1 (P: 139). ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥ Raga Gaurhee 1, 15, 1:2 (P: 155). 4. ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥ Raga Sireeraag 1, Pahray 2, 2:6 (P: 75).
|
SGGS Gurmukhi-English Dictionary |
[P. adj.] The second
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.m. second; other, next, alternate.
|
Mahan Kosh Encyclopedia |
ਵਿ. ਦ੍ਵਿਤੀਯ. ਦੂਸਰਾ. “ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ.” (ਮਃ ੫ ਵਾਰ ਗਉ ੧) 2. ਨਾਮ/n. ਦ੍ਵੈਤਭਾਵ. “ਦੂਜਾ ਜਾਇ ਇਕਤੁ ਘਰਿ ਆਨੈ.” (ਸਿਧਗੋਸਟਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|