Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋoojee. 1. ਕਿਸੇ ਹੋਰ। 2. ਦੂਸਰੀ। 3. ਦ੍ਵੈਤ ਭਾਵ ਵਾਲੀ, ਦੁਜੈਗੀ, ਦ੍ਵੈਤ। 1. any other. 2. second. 3. duality. ਉਦਾਹਰਨਾ: 1. ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥ Raga Sireeraag 1, 14, 2:1 (P: 19). ਜਬ ਲਗੁ ਘਟ ਮਹਿ ਦੂਜੀ ਆਨ ॥ Raga Gaurhee, Kabir, Vaar, 8:1 (P: 345). ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥ Raga Sireeraag 1, Asatpadee 8, 7:1 (P: 58). 2. ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥ Raga Soohee 4, Chhant 2, 2:6 (P: 774). 3. ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥ (ਦਵੈਤ ਭਾਵ ਵਾਲੀ). Raga Gaurhee, Kabir, Vaar 6:4 (P: 344). ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥ (ਦ੍ਵੈਤ ਅਵਿਦਿਆ). Raga Sorath 1, Asatpadee 1, 4:1 (P: 634). ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥ (ਦ੍ਵੈਤ ਭਾਵ ਵਾਲੀ). Raga Soohee 3, Chhant 1, 2:4 (P: 767).
|
English Translation |
adj.f. second; other, next, alternate.
|
Mahan Kosh Encyclopedia |
ਵਿ. ਦੂਸਰੀ. “ਮਨਮੁਖ ਦੂਜੀ ਤਰਫ ਹੈ.” (ਮਃ ੩ ਵਾਰ ਮਲਾ) ਕਰਤਾਰ ਤੋਂ ਵਿਮੁਖ ਮਾਇਆ ਦੀ ਤਰਫ ਹੈ। 2. ਨਾਮ/n. ਅਵਿਦ੍ਯਾ. ਦ੍ਵੈਤ. “ਜਬ ਲਗ ਦੂਜੀ ਰਾਈ.” (ਸੋਰ ਅ: ਮਃ ੧) ਰਾਈਮਾਤ੍ਰ ਦ੍ਵੈਤ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|