Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋé-ee. ਦੇਵੇ, ਸਹਾਇਕ ਕ੍ਰਿਆ। give, auxiliary verb. ਉਦਾਹਰਨ: ਭਾਵੈ ਦੇਇ ਨ ਦੇਈ ਸੋਇ ॥ Raga Sireeraag 1, 32, 1:3 (P: 25). ਪਾਪੀਆ ਨੋ ਨ ਦੇਈ ਥਿਰੁ ਰਹਿਣ ਚੁਣਿ ਨਰਕ ਘੋਰਿ ਚਾਲਿਅਨੁ ॥ (ਦਿੰਦਾ, ਸਹਾਇਕ ਕਿਰਿਆ). Raga Sireeraag 4, 19:4 (P: 90). ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥ Raga Gaurhee 4, Vaar 12, Salok, 4, 1:2 (P: 306).
|
Mahan Kosh Encyclopedia |
ਦਿੰਦਾ ਹੈ. “ਸਭਹਿਨ ਕੋ ਰੋਜੀ ਨਿਤ ਦੇਈ.” (ਗੁਪ੍ਰਸੂ) 2. ਦੇਵੇਂ. ਦਾਨ ਕਰੇਂ। 3. ਦੇਵਤਾ ਦੀ ਇਸਤ੍ਰੀ. ਦੇਵੀ. “ਦੇਈ ਮਹਾਂ ਕ੍ਰੋਧ ਕਰ ਗਰਜੀ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|