Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰa-u. 1. ਵੇਖਦਾ ਹਾਂ, ਤਕਦਾ ਹਾਂ। 2. ਵਿਚਾਰਦਾ ਹਾਂ। 1. see, look. 2. scrutinize, examine. ਉਦਾਹਰਨਾ: 1. ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥ Raga Sireeraag 1, 16, 2:1 (P: 20). 2. ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ ॥ Raga Jaitsaree 5, 5, 1:1 (P: 701).
|
|