Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰaṫ. ਵੇਖਦਿਆਂ। seeing, beholding. ਉਦਾਹਰਨ: ਨੈਨਹ ਦੇਖਤ ਇਹੁ ਜਗੁ ਜਾਈ ॥ Raga Gaurhee, Kabir, 11, 1:2 (P: 325). ਅਬ ਹਮ ਤੁਮ ਏਕ ਭਏ ਹਰਿ ਏਕੈ ਦੇਖਤ ਮਨੁ ਪਤੀਆਹੀ ॥ (ਦੇਖਕੇ). Raga Gaurhee, Kabir, 72, 1:2 (P: 339). ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥ (ਦੇਖਦੇ). Raga Bihaagarhaa 4, Vaar 4, 3, 2:6 (P: 550).
|
Mahan Kosh Encyclopedia |
ਕ੍ਰਿ. ਵਿ. ਦੇਖਦੇ ਹੀ. ਦੇਖਣਸਾਰ. “ਦੇਖਤ ਦਰਸੁ ਪਾਪ ਸਭ ਨਾਸਹਿ.” (ਸਾਰ ਮਃ ੫) 2. ਦੇਖਦਾ ਹੈ. ਦੇਖੋ- ਦੇਖਣਾ। 3. ਨਾਮ/n. ਦੇਖਣ ਦਾ ਸਾਧਨ, ਨੇਤ੍ਰ. “ਚਰਨ ਕਰ ਦੇਖਤ ਸੁਣਿ ਥਕੇ.” (ਮਃ ੩ ਵਾਰ ਬਿਹਾ) ਪੈਰ, ਹੱਥ, ਨੇਤ੍ਰ, ਕੰਨ ਥੱਕਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|