Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰ⒤. ਵੇਖ ਕੇ। seeing. ਉਦਾਹਰਨ: ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥ Raga Sireeraag 1, 1, 1:3 (P: 14). ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥ (ਦੇਖ ਚੁਕੀ). Raga Aaasaa 1, Chhant 2, 4:1 (P: 437). ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥ Raga Raamkalee 1, Asatpadee 8, 5:1 (P: 907).
|
SGGS Gurmukhi-English Dictionary |
seeing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਦ੍ਰਿਸ਼੍ਟਿ. ਨਜ਼ਰ. “ਏਹ ਸਤਿਗੁਰੁ ਦੇਖਿ ਦਿਖਾਈ.” (ਰਾਮ ਅ: ਮਃ ੧) 2. ਕ੍ਰਿ. ਵਿ. ਦੇਖਕੇ. “ਦੇਖਿ ਸਰੂਪ ਪੂਰਨ ਭਈ ਆਸਾ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|