Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰi-aa. 1. ਸਹਾਇਕ ਕਿਰਿਆ। 2. ਵੇਖਿਆ। 3. ਅਨੁਭਵ ਕੀਤਾ। 4. ਸੰਭਾਲ/ਖਬਰਦਾਰੀ ਕੀਤੀ। 1. auxiliary verb. 2. behold, seen. 3. perceived, found. 4. looks after. ਉਦਾਹਰਨਾ: 1. ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥ Raga Sireeraag 1, 1, 1:2 (P: 14). ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥ Raga Gaurhee 1, Asatpadee 4, 8:2 (P: 223). 2. ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ Raga Tilang 4, Asatpadee 2, 3:1 (P: 725). ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ Raga Gond, Naamdev, 7, 1:1 (P: 874). 3. ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥ Raga Sireeraag 1, Asatpadee 3, 8:1 (P: 55). ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥ (ਦਿਸਦਾ ਹੈ). Raga Maajh 4, Asatpadee 34, 1:2 (P: 129). ਸਭੁ ਜਗੁ ਦੇਖਿਆ ਮਾਇਆ ਛਾਇਆ ॥ Raga Aaasaa 1, 17, 4:3 (P: 354). 4. ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ Raga Tilang 1, Asatpadee 1, 1:1 (P: 724). ਜਿਨਿ ਕੀਆ ਤਿਨਿ ਦੇਖਿਆ ਸਭੁ ਧੰਧੜੈ ਲਾਇਆ ॥ Raga Soohee 1, Chhant 4, 1:1 (P: 765).
|
SGGS Gurmukhi-English Dictionary |
1. seen, perceived, found. 2. looked after. 3. (aux. v.).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵੇਖਿਆ। 2. ਪੜਤਾਲਿਆ. ਪਰਖਿਆ. ਦੇਖੋ- ਦੇਖਣਾ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|