Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰi-o. ਵੇਖਿਆ। seen, looked upon. ਉਦਾਹਰਨ: ਐਸੋ ਅਚਰਜੁ ਦੇਖਿਓ ਕਬੀਰ ॥ (ਵੇਖਿਆ). Raga Gaurhee, Kabir, 14, 1:1 (P: 326). ਉਦਾਹਰਨ: ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ (ਸਮਝਿਆ). Salok 9, 48:1 (P: 1428).
|
|