Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰee-æ. 1. ਦਿਸਦਾ ਹੈ, ਵੇਖੀਦਾ ਹੈ। 2. ਵੇਖਾਂ ਗੀ। 3. ਪ੍ਰਾਪਤ ਕਰੀਦਾ ਹੈ (ਭਾਵ)। 1. seen. 2. shall see/behold. 3. see, get. ਉਦਾਹਰਨਾ: 1. ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥ Raga Sireeraag 1, Asatpadee 3, 4:1 (P: 54). 2. ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥ Raga Aaasaa 5, Chhant 4, 3:1 (P: 455). 3. ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥ Raga Sorath 1, Asatpadee 2, 5:2 (P: 635).
|
|