Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰé. 1. ਵੇਖਿਆਂ। 2. ਪਰਖਿਆ, ਜਾਂਚ ਕੀਤਿਆਂ। 3. ਮਿਲਿਆਂ, ਪ੍ਰਾਪਤ ਕੀਤਿਆਂ (ਭਾਵ)। 1. beholding, seeing. 2. examining, testing. 3. coming across, having seen/observed. ਉਦਾਹਰਨਾ: 1. ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥ (ਵੇਖਿਆਂ). Raga Sireeraag 3, 61, 3:2 (P: 38). ਜਿਨੀ ਨਾਮੁ ਵਿਸਾਰਿਆ ਸੋ ਹੋਤ ਦੇਖੇ ਖੇਹ ॥ (ਵੇਖੇ). Raga Maaroo 5, 25, 1:1 (P: 1006). 2. ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥ (ਪਰਖੇ, ਜਾਂਚੇ). Raga Nat-Naraain 4, Asatpadee 6, 3:1 (P: 983). 3. ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ ॥ Raga Basant 4, 5, 2:2 (P: 1179).
|
|