Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋékʰæ. 1. ਵੇਖਦਾ ਹੈ, ਨਿਗਰਾਨੀ/ਸੰਭਾਲ ਕਰਦਾ ਹੈ। 2. ਵੇਖਦਾ/ਪਰਖਦਾ ਹੈ। 3. ਸਮਝੇ, ਮੰਨੇ (ਭਾਵ)। 1. behold, takes care or. 2, views, sees. 3. considers, perceive, understand. ਉਦਾਹਰਨਾ: 1. ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥ Raga Aaasaa 1, Sodar, 1, 1:20 (P: 9). ਕਰਿ ਕਰਿ ਕਰਤਾ ਦੇਖੈ ਸੋਇ ॥ Raga Gaurhee 1, Asatpadee 4, 3:4 (P: 222). 2. ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥ Raga Sireeraag 1, 23, 1:2 (P: 22). ਜਾ ਸਤਿਗੁਰ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥ (ਪਰਖੇ, ਜਾਂਚੇ). Raga Gaurhee 4, Vaar 7ਸ, 4, 1:5 (P: 303). 3. ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥ Raga Bihaagarhaa 4, Vaar 7ਸ, 4, 2:3 (P: 551). ਆਪਿ ਦਿਖਾਵੈ ਆਪੇ ਦੇਖੈ ॥ (ਸਮਝਦਾ). Raga Dhanaasaree 1, Asatpadee 2, 4:1 (P: 686). ਉਦਾਹਰਨ: ਨਿਤ ਦੇਖੈ ਸੁਆਮੀ ਹਜੂਰਿ ॥ (ਪ੍ਰਤੀਤ ਕਰਦਾ ਹੈ). Raga Basant 5, 15, 3:2 (P: 1184).
|
|