Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋévanhaar. ਦੇਣ ਹਾਰ, ਦੇ ਸਕਨ ਦੇ ਸਮਰਥ। capable of granting/bestowing. ਉਦਾਹਰਨ: ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥ Raga Gaurhee 5, Baavan Akhree, 34 Salok:1 (P: 257).
|
Mahan Kosh Encyclopedia |
(ਦੇਵਨਹਾਰੁ) ਵਿ. ਦੇਣਵਾਲਾ. “ਦੇਵਨਹਾਰ ਦਾਤਾਰੁ ਅੰਤ ਨ ਪਾਰਾਵਾਰ.” (ਰਾਮ ਮਃ ੫) “ਦੇਵਨਹਾਰੁ ਬਿਸਾਰਿਓ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|