Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋév-hu. ਦੇਵੋ, ਬਖਸ਼ੋ। bless, grant. ਉਦਾਹਰਨ: ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥ (ਦਿੰਦੇ ਹੋ). Raga Sireeraag 3, 35, 5:2 (P: 27). ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥ (ਦੇਵੋ ਦਿਓ). Raga Sireeraag 5, 77, 4:3 (P: 44).
|
|