Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋés⒰. 1. ਮਲਕੀਅਤ। 2. ਵਤਨ, ਮੁਲਕ। 1. ownership. 2. country, land. ਉਦਾਹਰਨਾ: 1. ਜੀਉ ਪਿੰਡ ਸਭੁ ਹਰਿ ਕਾ ਦੇਸੁ ॥ Raga Aaasaa 5, 5, 2:2 (P: 371). 2. ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ Raga Sireeraag 1, 22, 1:1 (P: 22). ਧੰਨੁ ਸੁ ਦੇਸੁ ਜਹਾ ਤੂ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥ Raga Maajh 5, 8, 2:3 (P: 96).
|
|