Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋéhu. 1. ਦੇਵੋ, ਸਹਾਇਕ ਕਿਰਿਆ। 2. ਪ੍ਰਦਾਨ ਕਰੋ, ਦੇਓ। 3. ਸਰੀਰ। 1. give. 2. bless. 3. body. ਉਦਾਹਰਨਾ: 1. ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥ Raga Gaurhee 1, 1, 3:2 (P: 12). 2. ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥ Raga Sorath 5, 17, 2:2 (P: 613). 3. ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥ Raga Jaitsaree 5, Vaar 3, Salok, 5, 2:2 (P: 706).
|
Mahan Kosh Encyclopedia |
ਦੇਓ. ਦਾਨ ਕਰੋ. “ਦੇਹੁ ਦਰਸ ਨਾਨਕ ਬਲਿਹਾਰੀ.” (ਤਖਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|