Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋo. ਗਿਣਤੀ ਦੀ ਇਕ ਇਕਾਈ, ਇਕ ਤੋਂ ਬਾਅਦ ਦਾ ਅੰਕ। two. ਉਦਾਹਰਨ: ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥ Raga Aaasaa 5, 123, 1:1 (P: 401).
|
English Translation |
adj. two; pref. meaning two or double; same as ਦੁ.
|
Mahan Kosh Encyclopedia |
ਵਿ. ਦ੍ਵਯ. ਫ਼ਾ. [دو]। 2. ਦੇਣਾ ਕ੍ਰਿਯਾ ਦਾ ਅਮਰ. ਦੇਓ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|