Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋo-i. 1. ਦੂਜਾ ਭਾਵ, ਦ੍ਵੈਤ ਭਾਵ। 2. ਦੋ, ਥੋੜੇ। 3. ਦੋਵੇਂ। 1. duality. 2. two, few. 3. both. ਉਦਾਹਰਨਾ: 1. ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥ Raga Sireeraag 1, Asatpadee 15, 7:2 (P: 63). ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥ (ਦ੍ਵੈਤ ਭਾਵ ਵਿਚ). Raga Gaurhee 1, 7, 3:3 (P: 153). 2. ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥ Raga Aaasaa 5, 123, 2:1 (P: 402). ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥ (ਸਤਰ ਤੇ ਦੋ ਭਾਵ ਬਹਿਤਰ). Raga Dhanaasaree, Naamdev, 2, 1:2 (P: 693). 3. ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥ Raga Bilaaval Ravidas, 2, 1:2 (P: 858).
|
SGGS Gurmukhi-English Dictionary |
[Var.] From Do
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਦ੍ਵਯ. ਦੋ. “ਦੋਇ ਧੋਤੀ ਬਸਤ੍ਰ ਕਪਾਟੰ.” (ਵਾਰ ਆਸਾ) 2. ਨਾਮ/n. ਲੋਕ ਪਰਲੋਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|