Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋojak⒤. ਨਰਕ ਵਿਚ। in hell. ਉਦਾਹਰਨ: ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥ (ਨਰਕ ਵਿਚ). Raga Gaurhee 5, Vaar 8ਸ, 5, 2:2 (P: 319).
|
Mahan Kosh Encyclopedia |
ਦੋਜ਼ਖ਼ (ਨਰਕ) ਵਿੱਚ. “ਦੋਜਕਿ ਪਾਏ ਸਿਰਜਣਹਾਰੈ.” (ਮਾਰੂ ਸੋਲਹੇ ਮਃ ੧) 2. ਦੋਜ਼ਖ਼ ਨੂੰ. ਨਰਕ ਵੱਲ. “ਨੰਗਾ ਦੋਜਕਿ ਚਾਲਿਆ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|