Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋojak⒰. ਨਰਕ। hell. ਉਦਾਹਰਨ: ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥ Raga Sireeraag 1, 27, 1:2 (P: 24). ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥ (ਸਵਰਗ). Raga Sireeraag 1, 27, 1:2 (P: 24).
|
Mahan Kosh Encyclopedia |
(ਦੋਜ਼ਖ਼) ਫ਼ਾ. [دوزخ] ਦੋਜ਼ਖ਼. ਨਾਮ/n. ਦੁੱਖ। 2. ਰੰਜ। 3. ਨਰਕ. “ਦੋਜਕੁ ਭਿਸਤੁ ਨਹੀ ਖੈ ਕਾਲਾ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|