Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋariṛaa-i-aa. ਪਕੀ ਤਰ੍ਹਾਂ ਸਮਝਾਇਆ, ਪੂਰੀ ਤਰ੍ਹਾਂ ਨਿਸਚਾ ਕਰਵਾਇਆ। implanted, made me understand/comprehend fully. ਉਦਾਹਰਨ: ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥ Raga Sireeraag 3, 39, 1:3 (P: 28). ਕਹੁ ਨਾਨਕੁ ਗੁਰਿ ਮੰਤੁ੍ਰ ਦ੍ਰਿੜਾਇਆ ॥ (ਭਾਵ ਮਤ ਦਿਤੀ). Raga Gaurhee 5, 111, 4:1 (P: 188).
|
|