Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋariṛaa-i-ḋaa. ਪਕੀ ਤਰ੍ਹਾਂ ਸਮਝਾਂਦਾ, ਪੂਰੀ ਤਰ੍ਹਾਂ ਨਿਸਚਾ ਕਰਵਾਂਦਾ। implant, make me understand/comprehend fully. ਉਦਾਹਰਨ: ਹਰਿਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥ Raga Sireeraag 4, Vaar 5, Salok, 3, 2:2 (P: 84).
|
|